ਇਰਾਨ-ਇਜ਼ਰਾਇਲ ਯੁੱਧ ਦਾ ਅਸਰ ਭਾਰਤ ‘ਤੇ ਵੀ, ਕਰੀਬ 90 ਲੱਖ ਭਾਰਤੀ, ਖਾੜੀ ਦੇਸ਼ਾਂ ਵਿੱਚ ਫਸੇ • ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ ਤੋਂ ਉਡਾਨਾਂ ਹੋਈਆਂ ਰੱਦ • ਬਠਿੰਡਾ ਦੇ ਕਾਲਜ ਦੀ ਪਿੰਸੀਪਲ ਵੀ ਦੁਬਈ ਵਿੱਚ ਫਸੀ • ਯਾਤਰੀ ਭਾਰਤ ਸਰਕਾਰ ਨੂੰ ਲਗਾ ਰਹੇ ਹਨ ਮਦਦ ਲਈ ਗੁਹਾਰ • ਭਾਰਤ ਸਰਕਾਰ ਦੇ ਵਿਦੇਸ਼ਾਂ ਵਿਚਲੇ ਦੂਤਾਵਾਸਾਂ ਨੇ ਹੈਲਪਲਾਇਨ ਨੰਬਰ ਕੀਤੇ ਜਾਰੀ • ਖਾੜੀ ਦੇਸ਼ਾਂ ਦੇ ਸੰਪਰਕ ਵਿੱਚ ਹਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਭਾਰਤੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲੀ ਕੋਸ਼ਿਸ਼ ਜਾਰੀ
ਵੱਖ ਵੱਖ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ‘ਚ ਰਹਿ ਰਹੀ ਭਾਰਤੀ ਲੋਕਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
UAE: 38.9 to 43.6 lakh Saudi Arabia: 25.9 to 27.5 lakh. Kuwait: 10.1 to 10.2 lakh. Qatar: 7.4 to 8.4 lakh. Oman: 6.5 to 7.7 lakh. Bahrain: 3.1 to 3.5 lakh
VIDEO
Related
ਕਰੀਬ 90 ਲੱਖ ਭਾਰਤੀ, ਖਾੜੀ ਦੇਸ਼ਾਂ ਵਿੱਚ ਫਸੇ
ਇਰਾਨ-ਇਜ਼ਰਾਇਲ ਯੁੱਧ ਦਾ ਅਸਰ ਭਾਰਤ ‘ਤੇ ਵੀ, ਕਰੀਬ 90 ਲੱਖ ਭਾਰਤੀ, ਖਾੜੀ ਦੇਸ਼ਾਂ ਵਿੱਚ ਫਸੇ
• ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ ਤੋਂ ਉਡਾਨਾਂ ਹੋਈਆਂ ਰੱਦ
• ਬਠਿੰਡਾ ਦੇ ਕਾਲਜ ਦੀ ਪਿੰਸੀਪਲ ਵੀ ਦੁਬਈ ਵਿੱਚ ਫਸੀ
• ਯਾਤਰੀ ਭਾਰਤ ਸਰਕਾਰ ਨੂੰ ਲਗਾ ਰਹੇ ਹਨ ਮਦਦ ਲਈ ਗੁਹਾਰ
• ਭਾਰਤ ਸਰਕਾਰ ਦੇ ਵਿਦੇਸ਼ਾਂ ਵਿਚਲੇ ਦੂਤਾਵਾਸਾਂ ਨੇ ਹੈਲਪਲਾਇਨ ਨੰਬਰ ਕੀਤੇ ਜਾਰੀ
• ਖਾੜੀ ਦੇਸ਼ਾਂ ਦੇ ਸੰਪਰਕ ਵਿੱਚ ਹਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਭਾਰਤੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲੀ ਕੋਸ਼ਿਸ਼ ਜਾਰੀ
ਵੱਖ ਵੱਖ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ‘ਚ ਰਹਿ ਰਹੀ ਭਾਰਤੀ ਲੋਕਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
UAE: 38.9 to 43.6 lakh
Saudi Arabia: 25.9 to 27.5 lakh.
Kuwait: 10.1 to 10.2 lakh.
Qatar: 7.4 to 8.4 lakh.
Oman: 6.5 to 7.7 lakh.
Bahrain: 3.1 to 3.5 lakh
Share this:
Like this:
Related