ED Books 29 Celebrities in Money Laundering Case Linked to Illegal Betting Apps

ਇਨਫੋਰਸਮੈਂਟ ਡਾਇਰੈਕਟੋਰੇਟ ਨੇ 29 ਮਸ਼ਹੂਰ ਹਸਤੀਆਂ; ਐਕਟਰ, ਇੰਫਲੂਨਸਰ ਅਤੇ ਯੂਟਿਊਬਰਾਂ ਵਿਰੁੱਧ ਗੈਰ-ਕਾਨੂੰਨੀ ਸੱਟੇਬਾਜ਼ੀ ਐਪਲੀਕੇਸ਼ਨਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਫਿਲਮ ਅਦਾਕਾਰ ਵਿਜੇ ਦੇਵਰਕੋਂਡਾ, ਰਾਣਾ ਦੱਗੁਬਾਤੀ, ਪ੍ਰਕਾਸ਼ ਰਾਜ, ਨਿਧੀ ਅਗਰਵਾਲ ਅਤੇ ਪ੍ਰਣਿਤਾ ਸੁਭਾਸ਼ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ‘ਤੇ ਈਡੀ ਨੇ ਮਾਮਲਾ ਦਰਜ ਕੀਤਾ ਹੈ। ਇਹਨਾਂ ਤੋਂ ਇਲਾਵਾ ਯੂਟਿਊਬ ਹਰਸ਼ਾ ਸਾਈਂ, ਬੈਯਾ ਸੰਨੀ ਯਾਦਵ, ਟੇਸਟੀਤੇਜਾ, ਕਿਰਨ ਗੌੜ ਅਤੇ ਯੂਟਿਊਬ ਚੈਨਲ ‘ਲੋਕਲ ਬੁਆਏ ਨਾਨੀ’ ਵੀ ਇਸ ਕੇਸ ਵਿੱਚ ਸ਼ਾਮਿਲ ਹਨ। ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਜਾਂਚ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਦਰਜ ਪੰਜ ਐਫਆਈਆਰ ਦੇ ਆਧਾਰ ‘ਤੇ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਨੂੰ ਸ਼ੱਕ ਹੈ ਕਿ ਜੰਗਲੀ ਰੰਮੀ, ਏ23, ਜੀਟਵਿਨ, ਪਰਿਮੈਚ ਅਤੇ ਲੋਟਸ365 ਸਮੇਤ ਪਲੇਟਫਾਰਮਾਂ ਦੇ ਸਮਰਥਨ ਭੁਗਤਾਨ ਕੀਤੇ ਪ੍ਰਚਾਰਾਂ ਰਾਹੀਂ ਵੱਡੀ ਰਕਮ ਦੀ ਲਾਂਡਰਿੰਗ ਵਿੱਚ ਸ਼ਾਮਲ ਹਨ।

Enforcement Directorate has filed a money laundering case against 29 actors, influencers and YouTubers for allegedly promoting illegal betting applications. Such an act violates the Public Gambling Act. Film actors Vijay Deverakonda, Rana Daggubati, Prakash Raj, Nidhi Agarwal and  Pranitha Subhash are among those who have been booked by the ED. The probe, under the Prevention of Money Laundering Act, has been taken up based on five FIRs filed in Telangana and Andhra Pradesh.  Sources said that the ED suspects endorsements of platforms including Junglee Rummy, A23, JeetWin, Parimatch and  Lotus365 involved in laundering of large sums through paid promotions. 

A comprehensive investigation is underway to find the estimated amount of the proceeds of crime generated by these apps and the exact role of the celebrities.

The ED took up the case after a complainant alleged a loss of over  3 crore rupees  after being influenced by YouTube adverts featuring these personalities. Besides, film personalities V and media personalities and digital creators like Harsha Sai, Bayya Sunny Yadav, Tastyteja,  and the YouTube channel ‘Local Boy Nani’. Kiran Goud and the management teams behind the betting platforms have also been named. Some of the promotions were reportedly disguised as entertainment or social service, drawing public ire and triggering police complaints from individuals who claimed to have suffered financial losses. The individuals named in the case are expected to be summoned shortly for questioning.   

Union Agriculture Minister interacted with the farmers of Delhi under the Developed Agriculture Sankalp Abhiyan
ਤਰਨਤਾਰਨ ਪੁਲਿਸ ਨੇ ਛੇ ਪਿਸਤੌਲਾਂ ਸਮੇਤ ਚਾਰ ਗ੍ਰਿਫ਼ਤਾਰ ਕੀਤੇ