ਬਠਿੰਡਾ ਡੱਬਵਾਲੀ ਕੌਮੀ ਸ਼ਾਹਮਾਰਗ ‘ਤੇ ਇੱਕ ਟਰਾਲੇ ਅਤੇ ਮੈਟਾਡੋਰ ਦੀ ਜਬਰਦਸਤ ਟੱਕਰ ਹੋਈ ਹੈ। ਇਸ ਸੜਕ ਹਾਦਸੇ ਦੌਰਾਨ ਟੂਰਿਸਟ ਮੈਟਾਡੋਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹਨ। ਇਹ ਸੜਕ ਹਾਦਸਾ ਪਿੰਡ ਜੋਧਪੁਰ ਰੋਮਾਣਾ ਦੇ ਕੋਲ ਵਾਪਰਿਆ। ਡੱਬਵਾਲੀ ਸਾਈਡ ਤੋਂ ਆ ਰਹੀ ਇਸ ਮੈਟਾਡੋਰ ‘ਚ ਸਵਾਰ 12 ਯਾਤਰੀ ਅਮਰਨਾਥ ਯਾਤਰਾ ‘ਤੇ ਜਾ ਰਹੇ ਸਨ। ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ।
You must be logged in to post a comment.
ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ, 4 ਦੀ ਮੌਤ
ਬਠਿੰਡਾ ਡੱਬਵਾਲੀ ਕੌਮੀ ਸ਼ਾਹਮਾਰਗ ‘ਤੇ ਇੱਕ ਟਰਾਲੇ ਅਤੇ ਮੈਟਾਡੋਰ ਦੀ ਜਬਰਦਸਤ ਟੱਕਰ ਹੋਈ ਹੈ। ਇਸ ਸੜਕ ਹਾਦਸੇ ਦੌਰਾਨ ਟੂਰਿਸਟ ਮੈਟਾਡੋਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹਨ। ਇਹ ਸੜਕ ਹਾਦਸਾ ਪਿੰਡ ਜੋਧਪੁਰ ਰੋਮਾਣਾ ਦੇ ਕੋਲ ਵਾਪਰਿਆ। ਡੱਬਵਾਲੀ ਸਾਈਡ ਤੋਂ ਆ ਰਹੀ ਇਸ ਮੈਟਾਡੋਰ ‘ਚ ਸਵਾਰ 12 ਯਾਤਰੀ ਅਮਰਨਾਥ ਯਾਤਰਾ ‘ਤੇ ਜਾ ਰਹੇ ਸਨ। ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ।
Share this:
Like this:
Related