ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਪੰਜਾਬ ਫੇਰੀ ‘ਤੇ ਆਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਿਜ਼ਿਟਰ ਬੁੱਕ ਵਿੱਚ ਲਿਖਿਆ:

“ਇਸ ਪਵਿੱਤਰ ਅਸਥਾਨ ‘ਤੇ ਅਰਦਾਸ ਕਰਨ ਦਾ ਮੌਕਾ ਮਿਲਣਾ ਬਹੁਤ ਵੱਡੇ ਸਨਮਾਨ ਅਤੇ ਅਨੁਭਵ ਦੀ ਗੱਲ ਹੈ। ਇਹ ਗੁਰੂ ਦਾ ਅਸਥਾਨ ਹੈ, ਜਿੱਥੇ ਸਾਨੂੰ ਪਿਆਰੇ ਗੁਰੂ ਜੀ ਦਾ ਆਸ਼ੀਰਵਾਦ ਮਿਲਦਾ ਹੈ। ਹਰਿਮੰਦਰ ਸਾਹਿਬ ਉਨ੍ਹਾਂ ਸਾਰੇ ਭਗਤਾਂ ਨੂੰ ਅਥਾਹ ਸ਼ਕਤੀ ਦਿੰਦਾ ਹੈ, ਜੋ ਇਸ ਅਸਥਾਨ ‘ਤੇ ਦਰਸ਼ਨ ਅਤੇ ਅਰਦਾਸ ਕਰਦੇ ਹਨ। ਇਸਦਾ ਇਤਿਹਾਸ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ।” – ਨਿਤਿਨ ਨਬੀਨ, ਭਾਜਪਾ ਰਾਸ਼ਟਰੀ ਪ੍ਰਧਾਨ

“It is great honour and experience to get the opportunities to do Ardaas at this holy place. This is place of guru, where we get blessed by the beloved guru Ji. Hari Mandir gives immense stregth [strength] to all the Bhakt, who get darshan and Ardaas at this place. Its History always gives strength to work for the welfare of people.” – Nitin Nabin, BJP President

ਭਾਜਪਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਪੰਜਾਬ ਦੌਰਾ ਅੱਜ ਤੋਂ
ਪੰਜਾਬ ਕਾਂਗਰਸ ’ਚ ਵੱਡੇ ਫੇਰਬਦਲ ਦੀ ਤਿਆਰੀ: ਖੜਗੇ ਨੇ ਰਾਹੁਲ ਗਾਂਧੀ ਨੂੰ ਸੌਂਪੀ ਗੁਪਤ ਰਿਪੋਰਟ, 70 ਤੋਂ ਵੱਧ ਆਗੂਆਂ ਤੋਂ ਲਿਆ ਫੀਡਬੈਕ