ਬਠਿੰਡਾ 2 ਫਰਵਰੀ 2026: ਵਿਜੀਲੈਂਸ ਬਿਊਰੋ ਅੱਜ ਬਠਿੰਡਾ ਆਰਟੀਓ ਦਫਤਰ ਦੇ ਇੱਕ ਕਲਰਕ ਨੂੰ 2700 ਰਿਸ਼ਵਤ ਲੈਂਦੇ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਇੰਸਪੈਕਟਰ ਰਜਨਦੀਪ ਕੌਰ ਦੀ ਅਗਵਾਈ ਵਿੱਚ ਕੀਤੀ। ਮੀਡੀਆ ਨਾਲ ਗੱਲ ਕਰਦੇ ਰਜਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਆਰਟੀਓ ਦਫਤਰ ਬਠਿੰਡਾ ਦਾ ਆਰ.ਸੀ ਕਲਰਕ ਡੈਵਿਡ ਕੁਮਾਰ ਵਹੀਕਲ ਵੈਰੀਫਿਕੇਸ਼ਨ ਫਾਈਲ ਆਨਲਾਈਨ ਕਰਨ ਦੇ ਲਈ ਰਿਸ਼ਵਤ ਦੀ ਮੰਗ ਕਰਦਾ ਹੈ।
You must be logged in to post a comment.
Vigilance ਨੇ ਆਰਟੀਓ ਦਫਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ
ਬਠਿੰਡਾ 2 ਫਰਵਰੀ 2026: ਵਿਜੀਲੈਂਸ ਬਿਊਰੋ ਅੱਜ ਬਠਿੰਡਾ ਆਰਟੀਓ ਦਫਤਰ ਦੇ ਇੱਕ ਕਲਰਕ ਨੂੰ 2700 ਰਿਸ਼ਵਤ ਲੈਂਦੇ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਇੰਸਪੈਕਟਰ ਰਜਨਦੀਪ ਕੌਰ ਦੀ ਅਗਵਾਈ ਵਿੱਚ ਕੀਤੀ। ਮੀਡੀਆ ਨਾਲ ਗੱਲ ਕਰਦੇ ਰਜਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਆਰਟੀਓ ਦਫਤਰ ਬਠਿੰਡਾ ਦਾ ਆਰ.ਸੀ ਕਲਰਕ ਡੈਵਿਡ ਕੁਮਾਰ ਵਹੀਕਲ ਵੈਰੀਫਿਕੇਸ਼ਨ ਫਾਈਲ ਆਨਲਾਈਨ ਕਰਨ ਦੇ ਲਈ ਰਿਸ਼ਵਤ ਦੀ ਮੰਗ ਕਰਦਾ ਹੈ।
Share this:
Like this:
Related