ਬੇਅਦਬੀ ਦੇ 2 ਕੇਸਾਂ ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜ਼ਮਾਨਤ, ਹੁਣ 2015 ਬੇਅਦਬੀ ਸਬੰਧੀ ਸਾਰੇ ਤਿੰਨ ਕੇਸਾਂ ਵਿੱਚ ਰਾਮ ਰਹੀਮ ਨੂੰ ਜ਼ਮਾਨਤ ਮਿਲ ਚੁੱਕੀ ਹੈ। ਬੇਅਦਬੀ ਦੇ ਸੰਬੰਧ ਵਿੱਚ ਰਾਮ ਰਹੀਮ ਖਿਲਾਫ ਦਰਜ ਹੋਏ ਕੇਸਾਂ ਵਿੱਚੋਂ 1 ਕੇਸ ਵਿੱਚ ਰਾਮ ਰਹੀਮ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਸੀ ਅਤੇ ਅੱਜ ਬਾਕੀ ਬਚੇ 2 ਕੇਸਾਂ ਦੀ ਸੁਣਵਾਈ ਦੌਰਾਨ ਫਰੀਦਕੋਟ ਦੀ ਜਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
You must be logged in to post a comment.
ਰਾਮ ਰਹੀਮ ਨੂੰ ਮਿਲੀ ਜ਼ਮਾਨਤ
ਬੇਅਦਬੀ ਦੇ 2 ਕੇਸਾਂ ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜ਼ਮਾਨਤ, ਹੁਣ 2015 ਬੇਅਦਬੀ ਸਬੰਧੀ ਸਾਰੇ ਤਿੰਨ ਕੇਸਾਂ ਵਿੱਚ ਰਾਮ ਰਹੀਮ ਨੂੰ ਜ਼ਮਾਨਤ ਮਿਲ ਚੁੱਕੀ ਹੈ। ਬੇਅਦਬੀ ਦੇ ਸੰਬੰਧ ਵਿੱਚ ਰਾਮ ਰਹੀਮ ਖਿਲਾਫ ਦਰਜ ਹੋਏ ਕੇਸਾਂ ਵਿੱਚੋਂ 1 ਕੇਸ ਵਿੱਚ ਰਾਮ ਰਹੀਮ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਸੀ ਅਤੇ ਅੱਜ ਬਾਕੀ ਬਚੇ 2 ਕੇਸਾਂ ਦੀ ਸੁਣਵਾਈ ਦੌਰਾਨ ਫਰੀਦਕੋਟ ਦੀ ਜਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ।
Share this:
Like this:
Related