ਬਰਨਾਲਾ ਦੇ ਇੱਕ ਨੌਜਵਾਨ ਦੀ ਯੂਕਰੇਨ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਪਿਛਲੇ 4 ਸਾਲਾਂ ਤੋਂ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲ ਦੇ ਸਾਬਕਾ ਫਾਰਮਾਸਿਸਟ ਸ਼ਿਸ਼ਨ ਜਿੰਦਲ ਦੇ ਪੁੱਤਰ ਚੰਦਨ ਜਿੰਦਲ ਦੀ ਯੂਕਰੇਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਦਿਮਾਗ ਨਾਲ ਸੰਬੰਧਤ ਕਿਸੇ ਬਿਮਾਰੀ ਕਰਕੇ ਉਸਦਾ ਉੱਥੇ ਦੇ ਹਸਪਤਾਲ ਵਿੱਚ ਓਪ੍ਰੇਸ਼ਨ ਹੋਇਆ ਸੀ
Barnala – Punjab ਦੇ ਨੌਜਵਾਨ ਦੀ Ukraine ਵਿੱਚ ਮੌਤ
ਬਰਨਾਲਾ ਦੇ ਇੱਕ ਨੌਜਵਾਨ ਦੀ ਯੂਕਰੇਨ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਪਿਛਲੇ 4 ਸਾਲਾਂ ਤੋਂ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲ ਦੇ ਸਾਬਕਾ ਫਾਰਮਾਸਿਸਟ ਸ਼ਿਸ਼ਨ ਜਿੰਦਲ ਦੇ ਪੁੱਤਰ ਚੰਦਨ ਜਿੰਦਲ ਦੀ ਯੂਕਰੇਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਦਿਮਾਗ ਨਾਲ ਸੰਬੰਧਤ ਕਿਸੇ ਬਿਮਾਰੀ ਕਰਕੇ ਉਸਦਾ ਉੱਥੇ ਦੇ ਹਸਪਤਾਲ ਵਿੱਚ ਓਪ੍ਰੇਸ਼ਨ ਹੋਇਆ ਸੀ
Share this:
Like this:
Related