ਮਾਨਸਾ ਰੋਡ, ਬਠਿੰਡਾ ਉੱਪਰ ਬਣੇ ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਸਭ ਕੁਝ ਮੱਚ ਕੇ ਹੋਇਆ ਸਵਾਹ। ਅੱਗ ਸਵੇਰੇ ਕਰੀਬ ਪੰਜ ਵਜੇ ਲੱਗੀ ਦੱਸੀ ਜਾ ਰਹੀ ਹੈ। ਮਹਿੰਦਰਾ ਮੋਟਰਜ਼ ਦੇ ਮੁਲਾਜ਼ਮ ਮੁਤਾਬਿਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੈ। ਫਿਲਹਾਲ ਨੁਕਸਾਨ ਨੂੰ ਸਹੀ ਰੂਪ ਵਿੱਚ ਨਹੀਂ ਆਂਕਿਆ ਜਾ ਸਕਦਾ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਨੁਕਸਾਨ ਕਰੋੜਾਂ ਵਿੱਚ ਹੈ। ਨਵੇਂ ਸ਼ੋਅ ਰੂਮ ਦੇ ਸਟਾਕ ਵਿੱਚਲੀਆਂ ਕਾਰਾਂ ਅਤੇ ਜੀਪਾਂ ਦੇ ਨਾਲ ਨਾਲ ਸਰਵਿਸ ਲਈ ਆਈਆਂ ਕਾਰਾਂ ਵੀ ਇਸ ਅੱਗ ਵਿੱਚ ਮੱਚ ਕੇ ਸਵਾਹ ਹੋ ਗਈਆਂ ਹਨ।
You must be logged in to post a comment.
Bathinda:ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਕਰੋੜਾਂ ਰੁਪਏ ਦੀਆਂ ਕਾਰਾਂ ਅਤੇ ਜੀਪਾਂ ਮੱਚੀਆਂ
ਮਾਨਸਾ ਰੋਡ, ਬਠਿੰਡਾ ਉੱਪਰ ਬਣੇ ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਸਭ ਕੁਝ ਮੱਚ ਕੇ ਹੋਇਆ ਸਵਾਹ। ਅੱਗ ਸਵੇਰੇ ਕਰੀਬ ਪੰਜ ਵਜੇ ਲੱਗੀ ਦੱਸੀ ਜਾ ਰਹੀ ਹੈ। ਮਹਿੰਦਰਾ ਮੋਟਰਜ਼ ਦੇ ਮੁਲਾਜ਼ਮ ਮੁਤਾਬਿਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੈ। ਫਿਲਹਾਲ ਨੁਕਸਾਨ ਨੂੰ ਸਹੀ ਰੂਪ ਵਿੱਚ ਨਹੀਂ ਆਂਕਿਆ ਜਾ ਸਕਦਾ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਨੁਕਸਾਨ ਕਰੋੜਾਂ ਵਿੱਚ ਹੈ। ਨਵੇਂ ਸ਼ੋਅ ਰੂਮ ਦੇ ਸਟਾਕ ਵਿੱਚਲੀਆਂ ਕਾਰਾਂ ਅਤੇ ਜੀਪਾਂ ਦੇ ਨਾਲ ਨਾਲ ਸਰਵਿਸ ਲਈ ਆਈਆਂ ਕਾਰਾਂ ਵੀ ਇਸ ਅੱਗ ਵਿੱਚ ਮੱਚ ਕੇ ਸਵਾਹ ਹੋ ਗਈਆਂ ਹਨ।
Share this:
Like this:
Related