ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਟੋਰੰਟੋ ‘ਚ ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਨਿਕਟਵਰਤੀ ਸ: ਇੰਦਰਜੀਤ ਸਿੰਘ ਬੱਲ ਨੇ ਮਹਿਤਾ ਜੀ ਦੇ ਪੁੱਤਰ ਦੇ ਹਵਾਲੇ ਨਾਲ ਦਿੱਤੀ ਹੈ।ਸ਼ਿਵ ਕੁਮਾਰ ਦੀ ਨਿੱਕੀ ਭੈਣ ਸਰੋਜ ਮਹਿਤਾ ਵੀ ਕਰੋਨਾ ਪੀੜਤ ਹੋਣ ਕਾਰਨ ਟੋਰੰਟੋ ਦੇ ਹਸਪਤਾਲ ਵਿੱਚ ਦਾਖ਼ਲ ਹਨ
You must be logged in to post a comment.
ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਦੇਹਾਂਤ
ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਟੋਰੰਟੋ ‘ਚ ਕਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਨਿਕਟਵਰਤੀ ਸ: ਇੰਦਰਜੀਤ ਸਿੰਘ ਬੱਲ ਨੇ ਮਹਿਤਾ ਜੀ ਦੇ ਪੁੱਤਰ ਦੇ ਹਵਾਲੇ ਨਾਲ ਦਿੱਤੀ ਹੈ।
ਸ਼ਿਵ ਕੁਮਾਰ ਦੀ ਨਿੱਕੀ ਭੈਣ ਸਰੋਜ ਮਹਿਤਾ ਵੀ ਕਰੋਨਾ ਪੀੜਤ ਹੋਣ ਕਾਰਨ ਟੋਰੰਟੋ ਦੇ ਹਸਪਤਾਲ ਵਿੱਚ ਦਾਖ਼ਲ ਹਨ
Share this:
Like this:
Related