ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫਰ ਮੁਫਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਪ੍ਰਾਇਵੇਟ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਘਟ ਗਈ ਹੈ ਕਿਉਂ ਕਿ ਜਿਸ ਔਰਤ ਨਾਲ ਮਰਦ ਸਵਾਰੀ ਨੇ ਸਫਰ ਕਰਨਾ ਹੁੰਦਾ ਹੈ ਉਹ ਵੀ ਔਰਤ ਦਾ ਕਿਰਾਇਆ ਨਾ ਲੱਗਣ ਕਾਰਨ ਸਰਕਾਰੀ ਬੱਸਾਂ ਵਿੱਚ ਚੜ੍ਹ ਜਾਂਦਾ ਹੈ
ਇਸ ਕਰਕੇ ਨਿੱਜੀ ਬੱਸ ਆਪਰੇਟਰ ਸਰਕਾਰ ਦੇ ਖਿਲਾਫ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਅੱਜ ਬਠਿੰਡਾ ਵਿਚ ਨਿੱਜੀ ਕੰਪਨੀ ਜੀ ਐੱਨ ਟੀ ਨੇ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ਫ਼ਾ ਹੋ ਕੇ ਵੱਡਾ ਐਲਾਨ ਕੀਤਾ ਹੈ ਅਤੇ ਆਪਣੀਆਂ ਬੱਸਾਂ ਵਿੱਚ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਨੂੰ ਫਰੀ ਸਫਰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
2 Plus 1 Offer by Private Transporters

Share this:
Like this:
Related