ਪੰਜਾਬ ਵਿੱਚ ਕਲ੍ਹ 7 ਫਰਵਰੀ ਤੋਂ 6ਵੀਂ ਕਲਾਸ ਤੋਂ ਉੱਪਰ ਵਾਲਿਆਂ ਲਈ ਖੁਲ੍ਹਣਗੇ ਸਕੂਲ। ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਵਿੱਚ ਬੰਦ ਕੀਤੇ ਗਏ ਸਕੂਲ 7 ਫਰਵਰੀ ਤੋਂ ਮੁੜ ਖੁੱਲ੍ਹ ਰਹੇ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
You must be logged in to post a comment.
Schools: ਪੰਜਾਬ ਵਿੱਚ ਕਲ੍ਹ ਤੋਂ ਖੁਲ੍ਹਣਗੇ ਸਕੂਲ
ਪੰਜਾਬ ਵਿੱਚ ਕਲ੍ਹ 7 ਫਰਵਰੀ ਤੋਂ 6ਵੀਂ ਕਲਾਸ ਤੋਂ ਉੱਪਰ ਵਾਲਿਆਂ ਲਈ ਖੁਲ੍ਹਣਗੇ ਸਕੂਲ। ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਵਿੱਚ ਬੰਦ ਕੀਤੇ ਗਏ ਸਕੂਲ 7 ਫਰਵਰੀ ਤੋਂ ਮੁੜ ਖੁੱਲ੍ਹ ਰਹੇ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
Share this:
Like this:
Related