26 ਜਨਵਰੀ (ਬਲਵਿੰਦਰ ਸ਼ਰਮਾ)-ਚਿਰਾਂ ਤੋਂ ਹੋ ਰਹੀ ਉਡੀਕ ਅੱਜ ਉਦੋਂ ਖਤਮ ਹੋ ਗਈ, ਜਦੋਂ ਅਕਾਲੀ-ਬਸਪਾ ਵਲੋਂ ਐਲਾਨ ਕੀਤਾ ਗਿਆ ਕਿ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਣਗੇ।
ਇਹ ਐਲਾਨ ਅੱਜ ਐੱਮ.ਪੀ. ਹਰਸਿਮਰਤ ਕੌਰ ਬਾਦਲ ਨੇ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੀ ਲੰਬੀ ਤੋਂ ਚੋਣ ਮੈਦਾਨ ਵਿਚ ਉੱਤਰਣਗੇ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਸ. ਬਾਦਲ ਅੱਜਕੱਲ੍ਹ ਟੈਨਸ਼ਨ ਵਿਚ ਹਨ, ਉਹ ਕੰਨ ਖੋਲ੍ਹ ਕੇ ਸੁਣ ਲੈਣ ਕਿ ਅਸਲ ਵਿੱਚ ਬਾਦਲ ਸਾਬ੍ਹ ਅਗਲੀ ਸਰਕਾਰ ਦੀ ਰਣਨੀਤੀ ਤਿਆਰ ਕਰ ਰਹੇ ਹਨ। ਜਲਦੀ ਹੀ ਨਾਮਜਦਗੀ ਕਾਗਜ਼ ਦਾਖਲ ਕਰਨਗੇ।
You must be logged in to post a comment.
ਲੰਬੀ ਤੋਂ ਚੋਣ ਲੜਣਗੇ ਪ੍ਰਕਾਸ਼ ਸਿੰਘ ਬਾਦਲ
26 ਜਨਵਰੀ (ਬਲਵਿੰਦਰ ਸ਼ਰਮਾ)-ਚਿਰਾਂ ਤੋਂ ਹੋ ਰਹੀ ਉਡੀਕ ਅੱਜ ਉਦੋਂ ਖਤਮ ਹੋ ਗਈ, ਜਦੋਂ ਅਕਾਲੀ-ਬਸਪਾ ਵਲੋਂ ਐਲਾਨ ਕੀਤਾ ਗਿਆ ਕਿ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਣਗੇ।
ਇਹ ਐਲਾਨ ਅੱਜ ਐੱਮ.ਪੀ. ਹਰਸਿਮਰਤ ਕੌਰ ਬਾਦਲ ਨੇ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੀ ਲੰਬੀ ਤੋਂ ਚੋਣ ਮੈਦਾਨ ਵਿਚ ਉੱਤਰਣਗੇ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਸ. ਬਾਦਲ ਅੱਜਕੱਲ੍ਹ ਟੈਨਸ਼ਨ ਵਿਚ ਹਨ, ਉਹ ਕੰਨ ਖੋਲ੍ਹ ਕੇ ਸੁਣ ਲੈਣ ਕਿ ਅਸਲ ਵਿੱਚ ਬਾਦਲ ਸਾਬ੍ਹ ਅਗਲੀ ਸਰਕਾਰ ਦੀ ਰਣਨੀਤੀ ਤਿਆਰ ਕਰ ਰਹੇ ਹਨ। ਜਲਦੀ ਹੀ ਨਾਮਜਦਗੀ ਕਾਗਜ਼ ਦਾਖਲ ਕਰਨਗੇ।
Share this:
Like this:
Related