ਚੋਣ ਕਮਿਸ਼ਨ ਨੇ ਪੰਜਾਬ ਦੇ 8 ਐਸ.ਐਸ.ਪੀ ਅਤੇ 2 ਡੀਸੀ ਬਦਲੇ। ਆਈ.ਪੀ.ਐਸ. ਅਮਨੀਤ ਕੋਂਡਲ ਹੋਣਗੇ ਬਠਿੰਡਾ ਦੇ ਨਵੇਂ ਐਸ.ਐਸ.ਪੀ ਅਤੇ ਆਈ.ਏ.ਐਸ. ਵਿਨੀਤ ਕੁਮਾਰ ਹੋਣਗੇ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ। ਵਿਰੋਧੀ ਧਿਰਾਂ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਅਦ ਹੋਏ ਤਬਾਦਲੇ।
You must be logged in to post a comment.
ਚੋਣ ਕਮਿਸ਼ਨ ਨੇ ਪੰਜਾਬ ਦੇ 8 ਐਸ.ਐਸ.ਪੀ ਅਤੇ 2 ਡੀਸੀ ਬਦਲੇ
ਚੋਣ ਕਮਿਸ਼ਨ ਨੇ ਪੰਜਾਬ ਦੇ 8 ਐਸ.ਐਸ.ਪੀ ਅਤੇ 2 ਡੀਸੀ ਬਦਲੇ। ਆਈ.ਪੀ.ਐਸ. ਅਮਨੀਤ ਕੋਂਡਲ ਹੋਣਗੇ ਬਠਿੰਡਾ ਦੇ ਨਵੇਂ ਐਸ.ਐਸ.ਪੀ ਅਤੇ ਆਈ.ਏ.ਐਸ. ਵਿਨੀਤ ਕੁਮਾਰ ਹੋਣਗੇ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ। ਵਿਰੋਧੀ ਧਿਰਾਂ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਅਦ ਹੋਏ ਤਬਾਦਲੇ।
Share this:
Like this:
Related