ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਫਟਿਆ ਕੋਰੋਨਾ ਬੰਬ। ਮੁੱਖ ਮੰਤਰੀ ਚੰਨੀ ਦੇ ਘਰ ਵਿੱਚ ਤਿੰਨ ਮੈਂਬਰਾਂ ਦੀ ਰਿਪੋਰਟ ਵਿੱਚ ਆਇਆ ਕੋਰੋਨਾ ਪਾਜ਼ਿਟਿਵ ਜਿਹਨਾਂ ਵਿੱਚ ਉਹਨਾਂ ਦੀ ਪਤਨੀ ਅਤੇ ਪੁੱਤਰ ਵੀ ਸ਼ਾਮਿਲ ਹਨ। ਹਾਂਲਾਂ ਕਿ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਕਿ ਇਹ ਆਮ ਕੋਰੋਨਾ ਹੈ ਜਾਂ ਕੋਰਨਾ ਦਾ ਨਵਾਂ ਵੈਰੀਐਂਟ ਓਮੀਰਕੋਨ ਹੈ।
You must be logged in to post a comment.
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਅਤੇ ਪੁੱਤਰ ਆਏ ਕੋਰੋਨਾ ਪਾਜ਼ਿਟਿਵ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਫਟਿਆ ਕੋਰੋਨਾ ਬੰਬ। ਮੁੱਖ ਮੰਤਰੀ ਚੰਨੀ ਦੇ ਘਰ ਵਿੱਚ ਤਿੰਨ ਮੈਂਬਰਾਂ ਦੀ ਰਿਪੋਰਟ ਵਿੱਚ ਆਇਆ ਕੋਰੋਨਾ ਪਾਜ਼ਿਟਿਵ ਜਿਹਨਾਂ ਵਿੱਚ ਉਹਨਾਂ ਦੀ ਪਤਨੀ ਅਤੇ ਪੁੱਤਰ ਵੀ ਸ਼ਾਮਿਲ ਹਨ। ਹਾਂਲਾਂ ਕਿ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ ਕਿ ਇਹ ਆਮ ਕੋਰੋਨਾ ਹੈ ਜਾਂ ਕੋਰਨਾ ਦਾ ਨਵਾਂ ਵੈਰੀਐਂਟ ਓਮੀਰਕੋਨ ਹੈ।
Share this:
Like this:
Related