ਆਪਣੀ ਪਾਰਟੀ ਬਣਾ ਕੇ ਚੋਣ ਲੜਣਗੇ ਕਿਸਾਨ ਆਗੂ। ਸੰਯੁਕਤ ਸਮਾਜ ਮੋਰਚਾ ਦਾ ਬੈਨਰ ਲਗਾ ਕੇ ਕਿਸਾਨਾਂ ਨੇ ਕੀਤਾ ਐਲਾਨ। ਸੰਯੁਕਤ ਸਮਾਜ ਮੋਰਚਾ 117 ਸੀਟਾਂ ‘ਤੇ ਲੜੇਗਾ ਚੋਣ, 22 ਕਿਸਾਨ ਯੂਨੀਅਨਾਂ ਦਾ ਮਿਲਿਆ ਸਮਰਥਨ, 3-4 ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਆਉਣ ਦੀ ਉਮੀਦ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹੋਣਗੇ ਸੰਯੁਕਤ ਸਮਾਜ ਮੋਰਚਾ ਦਾ ਮੁੱਖ ਮੰਤਰੀ ਚਿਹਰਾ। ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ।
10ਲੱਕੀ ਬਰਾੜ, Vir Jasvir and 8 others2 comments
You must be logged in to post a comment.
ਆਪਣੀ ਪਾਰਟੀ ਬਣਾ ਕੇ ਚੋਣ ਲੜਣਗੇ ਕਿਸਾਨ ਆਗੂ
ਆਪਣੀ ਪਾਰਟੀ ਬਣਾ ਕੇ ਚੋਣ ਲੜਣਗੇ ਕਿਸਾਨ ਆਗੂ। ਸੰਯੁਕਤ ਸਮਾਜ ਮੋਰਚਾ ਦਾ ਬੈਨਰ ਲਗਾ ਕੇ ਕਿਸਾਨਾਂ ਨੇ ਕੀਤਾ ਐਲਾਨ। ਸੰਯੁਕਤ ਸਮਾਜ ਮੋਰਚਾ 117 ਸੀਟਾਂ ‘ਤੇ ਲੜੇਗਾ ਚੋਣ, 22 ਕਿਸਾਨ ਯੂਨੀਅਨਾਂ ਦਾ ਮਿਲਿਆ ਸਮਰਥਨ, 3-4 ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਆਉਣ ਦੀ ਉਮੀਦ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹੋਣਗੇ ਸੰਯੁਕਤ ਸਮਾਜ ਮੋਰਚਾ ਦਾ ਮੁੱਖ ਮੰਤਰੀ ਚਿਹਰਾ। ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ।
10ਲੱਕੀ ਬਰਾੜ, Vir Jasvir and 8 others2 comments
Share this:
Like this:
Related