ਪ੍ਰਸਿੱਧ ਪੰਜਾਬੀ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ , ਟਾਂਗਰਾ ਅਤੇ ਜੰਡਿਆਲਾ ਗੁਰੂ ਵਿਚਾਲੇ ਵਾਪਰਿਆ ਹਾਦਸਾ। ਹਾਦਸਾ ਸਵੇਰੇ 2 ਵਜੇ ਦੇ ਕਰੀਬ ਵਾਪਰਿਆ। ਸੁਰੀਲਾ ਗਾਇਕ ਦਿਲਜਾਨ ਸਾਲ 2012 ਵਿੱਚ ਕਲਰਜ਼ ਟੀਵੀ ਦੇ ਸ਼ੋਅ ਸੁਰਕਸ਼ੇਤਰ ਵਿੱਚ ਬੈਸਟ ਰਨਰ ਆਪ ਰਿਹਾ ਸੀ ਅਤੇ ਭਾਰਤ ਵੱਲੋਂ ਵਿਜੇਤਾ ਐਲਾਨਿਆ ਗਿਆ ਸੀ ਜਦੋਂ ਕਿ ਪਾਕਿਸਤਾਨੀ ਗਾਇਕ ਨੋਬਲ ਸ਼ੌਕਤ ਅਲੀ ਸ਼ੋਅ ਦਾ ਵਿਜੇਤਾ ਕਰਾਰ ਦਿੱਤਾ ਗਿਆ ਸੀ
You must be logged in to post a comment.
ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ
ਪ੍ਰਸਿੱਧ ਪੰਜਾਬੀ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ , ਟਾਂਗਰਾ ਅਤੇ ਜੰਡਿਆਲਾ ਗੁਰੂ ਵਿਚਾਲੇ ਵਾਪਰਿਆ ਹਾਦਸਾ। ਹਾਦਸਾ ਸਵੇਰੇ 2 ਵਜੇ ਦੇ ਕਰੀਬ ਵਾਪਰਿਆ। ਸੁਰੀਲਾ ਗਾਇਕ ਦਿਲਜਾਨ ਸਾਲ 2012 ਵਿੱਚ ਕਲਰਜ਼ ਟੀਵੀ ਦੇ ਸ਼ੋਅ ਸੁਰਕਸ਼ੇਤਰ ਵਿੱਚ ਬੈਸਟ ਰਨਰ ਆਪ ਰਿਹਾ ਸੀ ਅਤੇ ਭਾਰਤ ਵੱਲੋਂ ਵਿਜੇਤਾ ਐਲਾਨਿਆ ਗਿਆ ਸੀ ਜਦੋਂ ਕਿ ਪਾਕਿਸਤਾਨੀ ਗਾਇਕ ਨੋਬਲ ਸ਼ੌਕਤ ਅਲੀ ਸ਼ੋਅ ਦਾ ਵਿਜੇਤਾ ਕਰਾਰ ਦਿੱਤਾ ਗਿਆ ਸੀ
Share this:
Like this:
Related