ਯੂਜੀਸੀ ਨੇਟ 2021 ਮਈ ਪਰੀਖਿਆ ਲਈ ਅਰਜ਼ੀ ਦੇਣ ਲਈ ਆਨਲਾਇਨ ਪੰਜੀਕਰਣ ਵਿੰਡੋ ਅੱਜ ਯਾਨੀ 2 ਮਾਰਚ ਨੂੰ ਬੰਦ ਹੋ ਜਾਵੇਗੀ , ਜਦੋਂ ਕਿ ਉਮੀਦਵਾਰ 3 ਮਾਰਚ 2021 ਤੱਕ ਯੂਜੀਸੀ ਨੈੱਟ 2021 ਪਰੀਖਿਆ ਦੀ ਫੀਸ ਦਾ ਭੁਗਤਾਨ ਕਰ ਸੱਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਹੁਣ ਤੱਕ ਰਜਿਸਟਰ ਨਹੀਂ ਕੀਤਾ ਹੈ , ਉਹ ਯੂਜੀਸੀ ਦੀ ਆਧਿਕਾਰਿਕ ਵੈਬਸਾਈਟ ugcnet.nta.nic.in ਉੱਤੇ ਫ਼ਾਰਮ ਜਮਾਂ ਭਰ ਸਕਦੇ ਹਨ।
UGC NET 2021 MAY Exam: ਲਈ ਇਸ ਤਰਾਂ ਕਰ ਸਕਦੇ ਹੋ ਰਜਿਸਟਰ
- ਸਭ ਤੋਂ ਪਹਿਲਾਂ ਅਧਿਕਾਰਿਤ ਵੈਬਸਾਈਟ ugcnet.nta.nic.in ‘ਤੇ ਜਾਓ
- ਇਸ ਤੋਂ ਬਾਅਦ ਹੋਮ ਪੇਜ਼ “Application Form December 2020 Cycle (May 2021)” ਦੇ ਲਿੰਕ ਉੱਪਰ ਕਲਿੱਕ ਕਰੋ
- ਤੁਹਾਡੀ ਸਕ੍ਰੀਨ ਉੱਪਰ ਨਵਾਂ ਪੇਜ਼ ਖੁੱਲ੍ਹ ਜਾਵੇਗਾ
- ਇਸ ਪੇਜ਼ ਉੱਪਰ New Registration ਬਟਨ ‘ਤੇ ਕਲਿਕ ਕਰੋ
- ਹੁਣ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਭਰੋ
- ਤੁਹਾਡੇ ਮੋਬਾਈਲ ਅਤੇ ਈਮੇਲ ਉੱਪਰ ਆਏ otp ਨਾਲ ਲਾਗ ਇੰਨ ਕਰੋ ਅਤੇ UGC NET Exam 2021 ਐਪਲੀਕੇਸ਼ਨ ਫਾਰਮ ਭਰੋ
- ਆਪਣੇ ਸਕੈਨ ਕੀਤੇ ਫੋਟੋਗ੍ਰਾਫ ਅਤੇ ਦਸਤਖ਼ਤ ਅਪਲੋਡ ਕਰੋ
- ਐਪਲੀਕੇਸ਼ਨ ਫੀਸ ਭਰੋ
- ਸਾਰਾ ਕੁਝ ਸਹੀ ਭਰਨ ਬਾਅਦ ਸਬਮਿਟ ਕਰੋ ਅਤੇ ਪ੍ਰਿੰਟ ਕੱਢ ਲਵੋ
ਯੂਜੀਸੀ ਨੈੱਟ 2021 ਪਰੀਖਿਆ 2 , 3 , 4 , 5 , 6 , 7 , 10 , 11 , 12 , 14 ਅਤੇ 17 ਮਈ ਨੂੰ ਲਈ ਜਾਵੇਗੀ। ਪਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ।
Related
UGC NET Exam 2021: ਯੂਜੀਸੀ ਨੈੱਟ ਪਰੀਖਿਆ ਲਈ ਅਰਜ਼ੀ ਦੇਣ ਦਾ ਅੱਜ ਆਖ਼ਿਰੀ ਦਿਨ
ਯੂਜੀਸੀ ਨੇਟ 2021 ਮਈ ਪਰੀਖਿਆ ਲਈ ਅਰਜ਼ੀ ਦੇਣ ਲਈ ਆਨਲਾਇਨ ਪੰਜੀਕਰਣ ਵਿੰਡੋ ਅੱਜ ਯਾਨੀ 2 ਮਾਰਚ ਨੂੰ ਬੰਦ ਹੋ ਜਾਵੇਗੀ , ਜਦੋਂ ਕਿ ਉਮੀਦਵਾਰ 3 ਮਾਰਚ 2021 ਤੱਕ ਯੂਜੀਸੀ ਨੈੱਟ 2021 ਪਰੀਖਿਆ ਦੀ ਫੀਸ ਦਾ ਭੁਗਤਾਨ ਕਰ ਸੱਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਹੁਣ ਤੱਕ ਰਜਿਸਟਰ ਨਹੀਂ ਕੀਤਾ ਹੈ , ਉਹ ਯੂਜੀਸੀ ਦੀ ਆਧਿਕਾਰਿਕ ਵੈਬਸਾਈਟ ugcnet.nta.nic.in ਉੱਤੇ ਫ਼ਾਰਮ ਜਮਾਂ ਭਰ ਸਕਦੇ ਹਨ।
UGC NET 2021 MAY Exam: ਲਈ ਇਸ ਤਰਾਂ ਕਰ ਸਕਦੇ ਹੋ ਰਜਿਸਟਰ
ਯੂਜੀਸੀ ਨੈੱਟ 2021 ਪਰੀਖਿਆ 2 , 3 , 4 , 5 , 6 , 7 , 10 , 11 , 12 , 14 ਅਤੇ 17 ਮਈ ਨੂੰ ਲਈ ਜਾਵੇਗੀ। ਪਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ।
Share this:
Like this:
Related