ਰਸੋਈ ਵਿੱਚ ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਐਲ ਪੀ ਜੀ ਗੈਸ ਦੀਆਂ ਕੀਮਤਾਂ ਵਿੱਚ ਗੈਸ ਕੰਪਨੀਆਂ ਵੱਲੋਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਗੈਸ ਦੀ ਕੀਮਤ 100 ਰੁਪਏ ਵਧੀ ਹੈ। ਅੱਜ ਮੁੜ 25 ਰੁਪਏ ਕੀਮਤ ਵਧਾਈ ਗਈ ਹੈ। ਦਿੱਲੀ ਵਿੱਚ ਹੁਣ 14.2 ਕਿਲੋ ਦਾ ਗੈਸ ਸਿਲੰਡਰ 819 ਰੁਪਏ ਦਾ ਮਿਲੇਗਾ ਜਦੋਂ ਕਿ ਪੰਜਾਬ ਵਿੱਚ ਇਹ 833 ਰੁਪਏ ਦਾ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਅੱਜ 1 ਮਾਰਚ ਤੋਂ ਲਾਗੂ ਹੋਣਗੀਆਂ।
You must be logged in to post a comment.
ਰਸੋਈ ਗੈਸ ਦੀ ਕੀਮਤ 25 ਰੁਪਏ ਹੋਰ ਵਧੀ
ਰਸੋਈ ਵਿੱਚ ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਐਲ ਪੀ ਜੀ ਗੈਸ ਦੀਆਂ ਕੀਮਤਾਂ ਵਿੱਚ ਗੈਸ ਕੰਪਨੀਆਂ ਵੱਲੋਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਗੈਸ ਦੀ ਕੀਮਤ 100 ਰੁਪਏ ਵਧੀ ਹੈ। ਅੱਜ ਮੁੜ 25 ਰੁਪਏ ਕੀਮਤ ਵਧਾਈ ਗਈ ਹੈ। ਦਿੱਲੀ ਵਿੱਚ ਹੁਣ 14.2 ਕਿਲੋ ਦਾ ਗੈਸ ਸਿਲੰਡਰ 819 ਰੁਪਏ ਦਾ ਮਿਲੇਗਾ ਜਦੋਂ ਕਿ ਪੰਜਾਬ ਵਿੱਚ ਇਹ 833 ਰੁਪਏ ਦਾ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਅੱਜ 1 ਮਾਰਚ ਤੋਂ ਲਾਗੂ ਹੋਣਗੀਆਂ।
Share this:
Like this:
Related